ਜੁੱਤੀਆਂ ਮਾਰਨੀਆਂ

- (ਬਹੁਤ ਸ਼ਰਮਿੰਦਾ ਕਰਨਾ)

ਇਸ ਕਰਤੂਤ ਲਈ ਉਸ ਨੂੰ ਪੰਚਾਇਤ ਵਿੱਚ ਬਥੇਰੀਆਂ ਭਿਉਂ ਭਿਉਂ ਕੇ ਜੁੱਤੀਆਂ ਮਾਰੀਆਂ ਗਈਆਂ ਹਨ। ਪਰ ਪੁਲਿਸ ਦੇ ਹਵਾਲੇ ਉਸ ਨੂੰ ਨਹੀਂ ਕੀਤਾ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ