ਜੁੱਤੀਆਂ ਸਿੱਧੀਆਂ ਕਰਨੀਆਂ

- (ਸੇਵਾ ਕਰਨੀ)

ਉਸ ਦੀਆਂ ਵੀ ਬਥੇਰੀਆਂ ਜੁੱਤੀਆਂ ਸਿੱਧੀਆਂ ਕੀਤੀਆਂ ਹਨ ਪਰ ਉਸ ਨੇ ਮੇਰੀ ਕਦਰ ਬਿਲਕੁਲ ਨਹੀਂ ਪਾਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ