ਕਾਣੀ ਅੱਖੀਂ ਵੇਖਣਾ

- (ਅੱਖ ਬਚਾ ਕੇ ਵੇਖਣਾ, ਚੋਰੀ ਚੋਰੀ ਵੇਖਣਾ)

ਅਚਲਾ ਝੱਟ ਪਟ ਉਸ ਦੀ ਗੱਲ ਦਾ ਕੋਈ ਉੱਤਰ ਨਾ ਦੇ ਸਕੀ ਤੇ ਉਹ ਚੁੱਪ ਕਰ ਗਈ। ਸੁਰੇਸ਼ ਲਈ ਏਥੇ ਖੜੇ ਰਹਿਣਾ ਇਕ ਤਰ੍ਹਾਂ ਨਾਲ ਅਸੰਭਵ ਹੀ ਹੋ ਗਿਆ ਸੀ। ਅਚਲਾ ਦੇ ਸਫੈਦ ਚਿਹਰੇ ਵੱਲ ਕਾਣੀ ਅੱਖੀਂ ਵੇਖ ਕੇ ਉਹ ਉਸਦੀ ਵੇਦਨਾ ਨੂੰ ਸਮਝ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ