ਕਾਣੀ ਕੌਡੀ ਨ ਹੋਣੀ

- (ਪੱਲੇ ਧੇਲਾ ਵੀ ਨਾ ਹੋਣਾ)

ਸਟੇਸ਼ਨ ਮਾਸਟਰ ਨੇ ਮੁਸਾਫਿਰ ਨੂੰ ਕਿਹਾ- ਤੂੰ ਬਿਨਾ ਟਿਕਟ ਗੱਡੀ ਚੜ੍ਹਿਆ ਏਂ । ਲਿਆ ਸੱਤ ਰੁਪਏ ਚੌਦਾਂ ਆਨੇ ਤੇ ਜਾ ਜਿੱਧਰ ਮਰਜ਼ੀ ਈ।
ਮੁਸਾਫਿਰ ਨੇ ਕਿਹਾ- ਮੇਰੇ ਕੋਲ ਤਾਂ ਕਾਣੀ ਕੌਡੀ ਵੀ ਨਹੀਂ, ਸੱਤ ਰੁਪਏ ਚੌਦਾਂ ਆਨੇ ਕਿੱਥੋਂ ਕੱਢਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ