ਕਾਰ ਚੁੱਕਣਾ

- (ਕੰਮ ਸਿਰ ਤੇ ਲੈ ਲੈਣਾ)

ਸਾਧੂਆਂ ਪਾਸ ਜਾ ਮੁੱਠੀਆਂ ਭਰਨੀ ਏ, ਵਾਸਤੇ ਪਾਨੀ ਏ ਕੀਰਨੇ ਕਰਨੀ ਏਂ । ਕਾਸ ਦੇ ਵਾਸਤੇ ਕਾਰ ਇਹ ਚੁੱਕੀ ਆ ? ਤਰਲਿਆਂ ਨਾਲ ਇਹ ਜੀਭ ਭੀ ਸੁੱਕੀ ਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ