ਕਾਰਾ ਹੋ ਜਾਣਾ

- (ਬਹੁਤ ਭੈੜੀ ਘਟਨਾ ਵਾਪਰ ਜਾਣੀ)

ਸ਼ਾਮੋ ਦੀ ਸੱਸ ਦੇ ਕਾਹਲੇ ਅਤੇ ਲੇਲੜੀਆਂ ਕੱਢਦੇ ਬੋਲਾਂ ਨੂੰ ਉਸ ਦੇ ਸਾਹੁਰੇ ਅਚਾਨਕ ਸੁਣਿਆ । ਮੂੰਹ ਬੰਨ੍ਹੇ ਮਨੁੱਖ ਕੋਲ ਬੰਦੂਕਾਂ ਦੇਖ ਕੇ ਉਹ ਵੀ ਸਮਝ ਗਿਆ ਕਿ ਕਾਰਾ ਤਾਂ ਹੋ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ