ਕਾਰਜ ਰਾਸ ਹੋਣਾ

- (ਕੰਮ ਇੱਛਾ ਅਨੁਸਾਰ ਠੀਕ ਹੋ ਜਾਣਾ)

ਰੱਬ ਤੇ ਵਿਸ਼ਵਾਸ਼ ਰੱਖੀਏ ਤੇ ਦਿਆਨਤਦਾਰੀ ਨਾਲ ਮਿਹਨਤ ਕਰੀਏ, ਤਾਂ ਸਾਰੇ ਕਾਰਜ ਰਾਸ ਹੋ ਜਾਂਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ