ਕਾਟ ਕਰਨਾ

- (ਦਵਾਈ ਸਫਲ ਹੋਣੀ, ਦਵਾਈ ਲੱਗਣੀ)

ਦੌਲਤ ਕੋਈ ਖੋਹਣ ਨਾ ਖੋਂਹਦੀ ਹੈ, ਦਾਰੂ ਕੋਈ ਕਾਟ ਨਾ ਕਰਦਾ ਹੈ । ਪੁੱਤਰਾਂ ਦੀ ਪੇਸ਼ ਨਾ ਜਾਂਦੀ ਹੈ, ਤੀਵੀਂ ਤੋਂ ਕੁਝ ਨਾ ਸਰਦਾ ਹੈ।
 

ਸ਼ੇਅਰ ਕਰੋ

📝 ਸੋਧ ਲਈ ਭੇਜੋ