ਕਾਠ ਦਾ ਬੁੱਤ ਬਨਣਾ

- (ਡੌਰ ਭੌਰ ਹੋ ਜਾਣਾ, ਹੈਰਾਨੀ ਨਾਲ ਚੁੱਪ ਹੋ ਜਾਣਾ)

ਕਾਠ ਦਾ ਬੁੱਤ ਜਿਹਾ ਬਣਿਆ ਉਹ ਉਸੇ ਤਰ੍ਹਾਂ ਖੜਾ ਰਿਹਾ, ਇਥੋਂ ਤੱਕ ਕਿ ਪ੍ਰਕਾਸ਼ ਦੇ ਉੱਤਰ ਵਿੱਚ ਉਸਨੂੰ ਰਿਵਾਜੀ ਤੌਰ ਤੇ ਜੋ ਕੁਝ ਕਹਿਣਾ ਬਣਦਾ ਸੀ । ਇਸ ਦਾ ਵੀ ਉਸ ਨੂੰ ਚੇਤਾ ਭੁੱਲ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ