ਕਾਠ ਦੀ ਹਾਂਡੀ

- (ਥੋੜ੍ਹ ਚਿਰੀ ਚੀਜ਼, ਜੋ ਬਹੁਤ ਦੇਰ ਨਾ ਟਿਕੇ)

ਭਾਵੇਂ ਵੇਖਣ ਨੂੰ ਮਹਾਬਤ ਖਾਂ ਦਾ ਜ਼ੋਰ ਮੌਜੂਦ ਸੀ ਪਰ ਅਸਲ ਵਿੱਚ ਇਹ ਕਾਠ ਦੀ ਹਾਂਡੀ ਸੜ ਚੁੱਕੀ ਸੀ। ਉਸ ਦੇ ਵਫ਼ਾਦਾਰ ਗਿਣਤੀ ਦੇ ਹੀ ਰਹਿ ਗਏ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ