ਕਾਠ ਮਾਰਨਾ

- (ਬਹੁਤ ਸਾਂਭ ਕੇ ਰੱਖਣਾ, ਕਬਜ਼ੇ ਵਿੱਚ ਰੱਖਣਾ)

ਧਨ ਨੂੰ ਕਾਠ ਮਾਰ ਕੇ ਹੀ ਰੱਖੀਏ ਤਾਂ ਰਹਿੰਦਾ ਏ, ਨਹੀਂ ਤਾਂ ਗਿੱਲੇ ਸਾਬਣ ਵਾਂਗ ਘਟਦਿਆਂ ਘਟਦਿਆਂ ਹੱਥੋਂ ਨਿਕਲ ਜਾਂਦਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ