ਕਾਇਆਂ ਨੂੰ ਰੋਗ ਲਾਣਾ

- (ਆਪਣੇ ਲਈ ਦੁੱਖ ਸਹੇੜਣਾ)

ਤੂੰ ਕਿਉਂ ਬੋਲੀ ਜਾਂਦੀ ਏਂ ਬੇ-ਫਾਇਦਾ, ਪਾਗਲ ਹੋ ਜਾਏਂਗੀ, ਕਾਇਆਂ ਨੂੰ ਰੋਗ ਲਾ ਬੈਠੇਂਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ