ਕਬਾਬ ਭੁੱਜਣੇ

- (ਖਾਣ-ਪੀਣ ਦੀਆਂ ਮੌਜਾਂ ਬਣ ਜਾਣੀਆਂ)

ਕਾਂਗਰਸ ਵਿੱਚ ਇਹ ਨੱਕ ਵੱਡਿਆਂ (ਲੁੱਟ ਕੇ ਮਾਲ ਸੰਭਾਲਨ ਵਾਲਿਆਂ) ਦੀ ਫੌਜ ਦਿਨੋਂ ਦਿਨ ਤਰੱਕੀ ਕਰਦੀ ਗਈ ਤੇ ਵੇਖਦਿਆਂ ਹੀ ਵੇਖਦਿਆਂ ਇਹ ਹਾਲਤ ਹੋ ਗਈ ਕਿ ਜਿਨ੍ਹਾਂ ਦੇ ਘਰੀਂ ਕਦੇ ਭੰਗ ਭੁੱਜਿਆ ਕਰਦੀ ਸੀ, ਕਬਾਬ ਭੁੱਜਣ ਲੱਗ ਪਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ