ਕਬਰ ਕਿਨਾਰੇ ਹੋਣਾ

- (ਮਰਨ ਕੰਢੇ ਹੋਣਾ)

ਮੈਂ ਬੁੱਢੇ ਨੂੰ ਕਿਹਾ ਕਿ ਹੁਣ ਤੂੰ ਕਬਰ ਕਿਨਾਰੇ ਹੈਂ। ਹੁਣ ਲਾਲਚ ਛੱਡ ਦੇ ਤੇ ਰੱਬ ਦੇ ਪਾਸੇ ਲੱਗ।

ਸ਼ੇਅਰ ਕਰੋ

📝 ਸੋਧ ਲਈ ਭੇਜੋ