ਕਬਰਾਂ ਦੇ ਮੁਰਦੇ ਪੁੱਟਣਾ

- ਵਿਅਰਥ ਪੁਰਾਣੀਆਂ ਅਣਸੁਖਾਵੀਂਆਂ ਗੱਲਾਂ ਕਰਨਾ

ਮੈਂ ਆਪਣੇ ਗੁਆਂਢੀਆਂ ਨੂੰ ਕਿਹਾ ਕਿ ਜੇਕਰ ਉਹ ਸਾਡੇ ਨਾਲ ਆਪਣਾ ਝਗੜਾ ਖ਼ਤਮ ਕਰਨਾ ਚਾਹੁੰਦੇ ਹਨ, ਤਾਂ ਉਹ ਕਬਰਾਂ ਦੇ ਮੁਰਦੇ ਨਾ ਪੁੱਟਣ ।

ਸ਼ੇਅਰ ਕਰੋ