ਕੱਚ ਤੋਂ ਕੰਚਨ ਬਣਾਉਣਾ

- (ਗੁਣਹੀਨ ਮਨੁੱਖ ਨੂੰ ਗੁਣਵਾਨ ਬਣਾ ਦੇਣਾ)

''ਮੈਂ ਬਹੁਤ ਛੇਤੀ ਮਨ ਦੇ ਇਸ਼ਾਰਿਆਂ ਮਗਰ ਟੁਰ ਪੈਣ ਵਾਲਾ ਤੇ ਝੱਟ ਪੱਟ ਬਦਲ ਜਾਣ ਵਾਲਾ ਮਨੁੱਖ ਹਾਂ। ਇਹ ਗੱਲ ਵੱਖਰੀ ਹੈ ਕਿ ਤੁਸੀਂ ਆਪਣੇ ਪਾਸੋਂ ਕੋਈ ਸ਼ਕਤੀ ਪ੍ਰਦਾਨ ਕਰਕੇ ਮੈਨੂੰ ਕੱਖ ਤੋਂ ਕੰਚਨ ਬਣਾ ਸਕੇ; ਪਰ ਮੈਂ ਜੋ ਕੁਝ ਆਪਣੇ ਆਪ ਨੂੰ ਸਮਝ ਸਕਿਆ ਹਾਂ, ਉਹ ਇਹੋ ਕੁਝ ਹੈ।”

ਸ਼ੇਅਰ ਕਰੋ

📝 ਸੋਧ ਲਈ ਭੇਜੋ