ਕੱਚੀ ਕੌਡੀ

- (ਕੁਝ ਵੀ ਨਾ ; ਨਾ ਧੇਲਾ ਨਾ ਪਾਈ)

ਸਰਦਾਰ ਜੀ, ਇਹ ਕੰਮ ਕੇਵਲ ਕਾਗਜ਼ੀ ਘੋੜੇ ਦੁੜਾਉਣ ਨਾਲ ਪੂਰਾ ਨਹੀਂ ਹੋ ਜਾਣਾ। ਇਸ ਤਰ੍ਹਾਂ ਤੇ ਕੱਚੀ ਕੌਡੀ ਵੀ ਨਹੀਂ ਉਘਰਨੀ । ਤੁਹਾਨੂੰ ਆਪ ਸਭ ਪਾਸ ਜਾਣਾ ਪਏਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ