ਕੱਚੀ ਤੰਦ ਟੁੱਟ ਜਾਣੀ

- (ਮਾੜਾ ਜਿਹਾ ਆਸਰਾ ਵੀ ਮੁੱਕ ਜਾਣਾ)

ਕੱਲ੍ਹ ਤੱਕ ਤਾਂ ਥੋੜ੍ਹੀ ਬਹੁਤੀ ਬਰੀ ਹੋ ਜਾਣ ਦੀ ਆਸ ਲੱਗੀ ਹੋਈ ਸੀ, ਪਰ ਅੱਜ ਇਹ ਕੱਚੀ ਤੰਦ ਵੀ ਟੁੱਟ ਚੁੱਕੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ