ਕੱਚੀਆਂ ਗੋਲੀਆਂ ਖੇਡਣੀਆਂ

- (ਭੋਲਾ ਭਾਲਾ ਹੋਣਾ, ਅੰਞਾਣਾ ਹੋਣਾ)

ਜੱਸਾ ਇੰਨੀਆਂ ਕੱਚੀਆਂ ਗੋਲੀਆਂ ਨਹੀਂ ਸੀ ਖੇਡਿਆ ਹੋਇਆ ਕਿ ਏਡੀ ਛੇਤੀ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਆਪਣਾ ਰਸਤਾ ਛੱਡਣ ਨੂੰ ਤਿਆਰ ਹੋ ਜਾਂਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ