ਕੱਚਿਆਂ ਖਾ ਜਾਣਾ

- (ਦੁਰਦਸ਼ਾ ਕਰਨੀ)

ਉਸ ਦੀਆਂ ਅੱਖਾਂ ਲਾਲ ਸਨ। ਇਉਂ ਜਾਪਦਾ ਸੀ ਜਿਵੇਂ ਉਹ ਮੈਨੂੰ ਕੱਚਿਆਂ ਈ ਖਾ ਜਾਏਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ