ਕਚੂਮਰ ਕੱਢਣਾ

- (ਬਿਲਕੁਲ ਫੇਹ ਦੇਣਾ, ਚਟਣੀ ਬਣਾ ਦੇਣਾ)

ਰੱਲਾ ਸਿੰਘਾ, ਕੋਈ ਅਸਚਰਜ ਤਾਂ ਨਹੀਂ ਹੋ ਗਿਆ । ਹੁਣ ਗੱਲ ਦਾ ਕਚੂਮਰ ਕੱਢਨਾ ਏਂ, ਐਵੇਂ ਬਾਲਾਂ ਮਗਰ ਲੱਗ ਕੇ, ਸਿਆਣਿਆਂ ਨੂੰ ਆਪਣੇ ਵਿੱਚ ਕਲ੍ਹਾ ਨਹੀਂ ਪਾ ਲੈਣੀ ਚਾਹੀਦੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ