ਕੜ ਟੁੱਟ ਜਾਣਾ

- (ਜ਼ੋਰ ਨਾਲ ਵਹਿ ਨਿਕਲਣਾ)

ਲੋਕੀ ਜਮ੍ਹਾਂ ਹੋ ਗਏ । ਤਮਾਸ਼ਾ ਸ਼ੁਰੂ ਹੋ ਗਿਆ। ਬਾਵੀ ਬਾਂਦਰਾਂ ਦੇ ਤਮਾਸ਼ੇ ਤੇ ਉਹ ਬਹੁਤ ਖੁਸ਼ ਹੋਈ। ਜਦ ਬਾਂਦਰੀ ਰੁੱਸ ਬੈਠੀ ਤਾਂ ਬਾਵੀ ਦੇ ਹਾਸੇ ਦਾ ਕੜ ਟੁੱਟ ਪਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ