ਕਦਮ ਉਠਾਉਣਾ

- (ਕਿਸੇ ਕੰਮ ਬਾਰੇ ਕੋਈ ਫ਼ੈਸਲਾ ਕਰਨਾ ਜਾਂ ਕੰਮ ਆਰੰਭ ਕਰਨਾ)

ਉਧਰ ਰਾਇ ਸਾਹਿਬ, ਬਲਦੇਵ ਰਾਹੀਂ ਮਜ਼ਦੂਰਾਂ ਦੀ ਕੋਈ ਗੱਲ ਸੁਨਣ ਨੂੰ ਤਿਆਰ ਨਹੀਂ ਸਨ, ਤੇ ਇੱਧਰ ਮਜ਼ਦੂਰ ਵੀ ਜਿਹੜਾ ਕਦਮ ਉਠਾ ਚੁੱਕੇ ਸਨ, ਉਸ ਤੋਂ ਪੋਟਾ ਭਰ ਪਿਛਾਂਹ ਹਟਣਾ ਨਹੀਂ ਸਨ ਚਾਹੁੰਦੇ। ਅਣਖ ਦੀ ਰੱਸੀ ਦੁਪਾਸੀਂ ਇੱਕੋ ਜਿਹੀ ਖਿੱਚੀ ਹੋਈ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ