ਕਦਮ ਵਾਪਸ ਮੋੜਨਾ

- (ਕਿਸੇ ਕੀਤੇ ਫ਼ੈਸਲੇ ਨੂੰ ਛੱਡ ਦੇਣਾ)

ਪਿਛਲੇ ਸਾਲ ਦੇ ਵਿਰੋਧ ਨੇ ਮਾਲਕਾਂ ਦਾ ਨੱਕ ਦਮ ਕਰ ਦਿੱਤਾ ਸੀ, ਤਾਂ ਜਾ ਕੇ ਉਨ੍ਹਾਂ ਨੇ ਆਪਣਾ ਗਲਤ ਕਦਮ ਵਾਪਸ ਮੋੜਿਆ ਸੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ