ਕਦਮਾਂ ਤੇ ਡੁਲ੍ਹ ਜਾਣਾ

- (ਕੁਰਬਾਨ ਹੋ ਹੋ ਪੈਣਾ, ਸਦਕੇ ਜਾਣਾ)

ਊਸ਼ਾ ਦੀਆਂ ਅੱਖਾਂ ਦਾ ਨਿਰਮਲ ਪ੍ਰਭਾਵ ਤੇ ਮਿਠਾਸ ਵਿੱਚ ਗੰਨ੍ਹੇ ਹੋਏ ਵਾਕ ਸੁਣ ਕੇ ਉਸ ਦਾ ਦਿਲ ਕਰਦਾ ਕਿ ਉਹ ਸਾਰੇ ਦਾ ਸਾਰਾ ਪੰਘਰ ਕੇ ਊਸ਼ਾ ਦੇ ਕਦਮਾਂ ਤੇ ਡੁਲ੍ਹ ਜਾਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ