ਕਹੀ ਸੁਣੀ ਨਾ ਲੱਗਣੀ

- (ਕਹੇ ਸੁਣੇ ਦਾ ਅਸਰ ਨਾ ਹੋਣਾ, ਗੱਲ ਨਾ ਮੰਨਣੀ)

ਪਿਉ ਨੇ ਧੀ ਨੂੰ ਕਿਹਾ- ਤੈਨੂੰ ਜਰਾ ਨਹੀਂ ਲੱਗਦੀ ਕਹੀ ਸੁਣੀ, ਐਵੇਂ ਨਿੱਕੀ ਗੱਲ ਉੱਤੇ ਜ਼ਿੱਦ ਫੜ ਕੇ ਬਹਿ ਜਾਨੀ ਏਂ, ਕਿੱਦਾਂ ਗੁਜ਼ਾਰਾ ਹੋਵੇਗਾ ਤੇਰਾ ? ਕੀ ਬਣੇਗਾ ਤੇਰਾ ?

ਸ਼ੇਅਰ ਕਰੋ

📝 ਸੋਧ ਲਈ ਭੇਜੋ