ਕਹਿਰਾਂ ਦੀ ਜੁਆਨੀ ਲੱਥਣੀ

- (ਬਹੁਤ ਸੁੰਦਰ ਜੁਆਨ ਹੋਣਾ)

ਜ਼ਿਮੀਂਦਾਰ ਨੂੰ ਬਹਾਦਰ, ਜਿਸ ਨੂੰ ਇਸ ਨੇ ਮਰਵਾਇਆ ਸੀ ਯਾਦ ਆ ਜਾਂਦਾ । ਕਿੰਨਾ ਮਿਹਨਤੀ ਸੀ। ਫੇਰ ਉਸ ਨੂੰ ਭਾਗਭਰੀ ਬਹਾਦਰ ਦੀ ਵਹੁਟੀ ਯਾਦ ਆ ਜਾਂਦੀ। ਕੇਡੀ ਕਹਿਰਾਂ ਦੀ ਜੁਆਨੀ ਉਹਦੇ ਤੇ ਲੱਥੀ ਸੀ। ਫੇਰ ਉਹ ਸੋਚਦਾ ਅੱਜ ਕੱਲ੍ਹ ਭਾਗਭਰੀ ਕਿੱਥੇ ਹੋਵੇਗੀ, ਅੱਜ ਕੱਲ੍ਹ ਤੇ ਉਹ ਬੁੱਢੀ ਹੋ ਗਈ ਹੋਵੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ