ਕਈ ਦਿਨ ਦਾ ਪਰਾਹੁਣਾ

- (ਮਰਨ ਕਿਨਾਰੇ)

ਬਾਪੂ ਨੇ ਮੇਰੇ ਪਿਉ ਨਾਲ, ਤੈਨੂੰ ਪਤਾ ਏ ਨਾ, ਉਸ ਦੇ ਮਰਦਿਆਂ ਤੱਕ ਸਾਂਝ ਨਿਬਾਹੀ ਸੀ, ਤੇ ਅਸੀਂ ਜਦੋਂ ਤੀਕ ਬਾਪੂ ਦਾ ਦਮ ਏ, ਇਹਨਾਂ ਨਾਲੋਂ ਨਿੱਖੜ ਨਹੀਂ ਸਕਦੇ । ਬਾਕੀ ਰਹੀ ਮਾਂ ਦੀ ਗੱਲ, ਉਹ ਵਿਚਾਰੀ ਤਾਂ ਹੁਣ ਕਈ ਦਿਨ ਦੀ ਪਰਾਹੁਣੀ ਏ । ਖਬਰੇ ਤੁਹਾਡੇ, ਘਰ ਅੱਪੜਦਿਆਂ ਤੱਕ ਹੀ ਦਮ ਤੋੜ ਦੇਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ