ਕਈ ਪੱਤਣਾਂ ਦਾ ਪਾਣੀ ਪੀਤਾ ਹੋਣਾ

- (ਕਈ ਦੇਸਾਂ ਪਰਦੇਸਾਂ ਦੇ ਸਫ਼ਰ ਦਾ ਤਜਰਬਾ ਹੋਣਾ)

ਉਸ ਦੀ ਚੋਰ ਅੱਖ ਚੰਪਾ ਦੇ ਚੇਹਰੇ ਨੂੰ ਪੜ੍ਹਨ ਦੀ ਕੋਸ਼ਿਸ਼ ਕਰ ਰਹੀ ਸੀ। ਕਈਆਂ ਪੱਤਣਾਂ ਦਾ ਪਾਣੀ ਪੀ ਚੁੱਕੇ ਪਰੇਮ ਚੰਦ ਨੂੰ ਆਪਣੇ ਮਨੋਰਥ ਦੀ ਸਫਲਤਾ ਦਾ ਕੁਝ ਨਾ ਕੁਝ ਚਿੰਨ੍ਹ ਉਸ ਉੱਤੇ ਦਿਸਿਆ। ਪਰ ਰਤਾ ਕੁ ਹੋਰ ਨਹੁੰਦਰ ਦੀ ਖਰੋਚ ਜ਼ਰੂਰੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ