ਕੈੜੀ ਅੱਖ ਰੱਖਣਾ

- (ਦੋਖੀ ਹੋਣਾ, ਗੁੱਸੇ ਨਾਲ ਵੇਖਣਾ)

ਨਹੀਂ ਸਾਕੀ ਦੀ ਕੈੜੀ ਅੱਖ ਦੀ ਚਿੰਤਾ: ਜਦੋਂ ਮਹਿਫਲ 'ਚ ਅਪਣਾਇਆ ਗਿਆ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ