ਕੱਜ ਕੇ ਰੱਖਣਾ

- (ਇੱਜ਼ਤ ਦਾ ਰਾਖਾ ਹੋਣਾ, ਐਬਾਂ ਤੇ ਪੜਦਾ ਪਾਉਣਾ)

ਧੀ ਨੂੰਹ ਵਿੱਚ ਕੋਈ ਫਰਕ ਨਹੀਂ, ਅੱਗੇ ਬਰਕਤ ਸਾਡੀ ਧੀ ਸੀ, ਹੁਣ ਤੁਸੀਂ ਉਸ ਦੇ ਮਾਪੇ ਹੋ, ਸਾਡੀ ਆਜਜ਼ੀ ਵੱਲ ਵੇਖਿਆ ਜੋ, ਤੇ ਇਸ ਨੂੰ ਧੀਆਂ ਵਾਂਗ ਕੱਜ ਕੇ ਰੱਖਿਆ ਜੋ ; ਇਸ ਨੂੰ ਨਸ਼ਰ ਨਾ ਕਰਨਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ