ਕੱਖਾਂ ਤੋਂ ਹੌਲਾ ਹੋਣਾ

- (ਬਹੁਤ ਮਾਮੂਲੀ ਹੈਸੀਅਤ ਦਾ ਹੋ ਜਾਣਾ, ਬਹੁਤ ਗ਼ਰੀਬ ਹੋ ਜਾਣਾ)

ਮਹਿੰਦਰ ਜੂਏ ਵਿੱਚ ਆਪਣਾ ਘਰ ਬਾਰ ਹਾਰਕੇ ਕੱਖਾਂ ਤੋਂ ਵੀ ਹੌਲਾ ਹੋ ਗਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ