ਕਲਾ ਭੁਆਣੀ

- (ਹੋਰ ਦਾ ਹੋਰ ਕਰ ਦੇਣਾ, ਤਬਦੀਲੀ ਲਿਆਉਣਾ)

ਵਿੱਦਿਆ ਆਖੇ : ਅਕਲ ਨੂੰ ਮੈਂ ਸਾਣ ਚੜ੍ਹਾਵਾਂ, ਦੱਬੇ ਆਨੇ ਦਾਨਿਆਂ ਦੇ ਹੱਥ ਫੜਾਵਾਂ । ਦੌਲਤ ਵਾਲੇ ਆਲਮਾਂ ਦਾ ਭਰਦੇ ਪਾਣੀ, ਮੇਰੇ ਹੱਥ ਹਕੂਮਤ ਦੀ ਕਲਾ ਭੁਆਣੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ