ਕਾਲਾ ਦਾਗ਼ ਲਾ ਦੇਣਾ

- (ਚੋਭ ਲਾ ਦੇਣੀ, ਦੁਖੀ ਕਰਨਾ)

ਆਪਣੇ ਦਿਲ ਦੀ ਪੀੜ ਨੂੰ ਦੂਰ ਕਰਨ ਵਾਸਤੇ ਇੰਦਰਾ ਆਪ ਹੀ ਹੱਸ ਪਈ । ਮਨਮੋਹਨ ਭੀ ਹੱਸ ਪਿਆ । ਉਹ ਅੱਜ ਖ਼ੁਸ਼ ਸੀ । ਪ੍ਰੇਮੀ ਭੀ ਰਾਤ ਦੀ ਗੱਡੀ ਆ ਰਹੀ ਸੀ । ਸਾੜ੍ਹੀਆਂ ਦੀ ਘਟਨਾ ਨੇ ਇੰਦਰਾ ਦੇ ਸ਼ੀਸ਼ੇ ਵਰਗੇ ਸਾਫ਼ ਮਨ ਉੱਤੇ ਕਾਲਾ ਦਾਗ਼ ਲਾ ਦਿੱਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ