ਕਾਲਾ ਦਿਲ

- (ਐਸਾ ਹਿਰਦਾ ਜਿਸ ਵਿੱਚ ਬੇਈਮਾਨੀ, ਧੋਖਾ ਹੋਵੇ ; ਧੋਖੇਬਾਜ਼ ਮਨੁੱਖ)

ਸਾਡੇ ਵਿੱਚ ਭੈੜਾ ਸਹੀ, ਤੂੰ ਹੀ ਚੰਗਿਆਈ ਕਰਦਾ, ਚੁਕ ਕੇ ਪੜਦਾ ਜ਼ਰਾ, ਜਲਵਾ-ਨੁਮਾਈ ਕਰਦਾ ! ਪਾਪ ਦੇ ਰੋਗੀਆਂ ਦਾ ਦਾਰੂ ਦਵਾਈ ਕਰਦੇਂ ! ਚਾਹੁੰਦੇਂ ਤੂੰ ਤਾਂ ਕੋਈ ਹੱਥ ਭੀ ਫੜਨ ਵਾਲਾ ਸੀ ? ਫੇਰ ਕੀ ਕਹੀਏ ਤੇਰਾ ਆਪਣਾ ਦਿਲ ਕਾਲਾ ਸੀ ?

ਸ਼ੇਅਰ ਕਰੋ

📝 ਸੋਧ ਲਈ ਭੇਜੋ