ਕਲਮ ਫੇਰਨੀ

- (ਲਿਖੇ ਹੋਏ ਨੂੰ ਰੱਦੀ ਕਰ ਦੇਣਾ, ਕੱਟ ਦੇਣਾ)

ਮਰਨ ਸਮੇਂ ਸ਼ਾਹ ਨੂੰ ਪਤਾ ਨਹੀਂ ਕੀ ਹੋਇਆ, ਉਸ ਨੇ ਵਹੀ ਮੰਗਾ ਕੇ ਕਈ ਕਰਜ਼ਦਾਰਾਂ ਦੇ ਲੇਖੇ ਤੇ ਕਲਮ ਫੇਰ ਦਿੱਤੀ। ਰੱਬ ਉਸ ਦੀ ਆਤਮਾਂ ਨੂੰ ਸ਼ਾਂਤੀ ਦੇਵੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ