ਕਲਮ ਕੱਢਣੀ

- (ਦਾਹੜੀ ਦਾ ਫੈਸ਼ਨ ਬਨਾਉਣਾ)

ਉਸ ਨੂੰ ਕੰਮ ਕਰਨ ਦੀ ਵਿਹਲ ਕਿੱਥੇ ਹੈ। ਚਾਰ ਘੰਟੇ ਤੇ ਉਸਨੂੰ ਦਾਹੜੀ ਦੀਆਂ ਕਲਮਾਂ ਕੱਢਣ ਲਈ ਤੇ ਹੋਰ ਪੋਚਾ ਪਾਚੀ ਲਈ ਚਾਹੀਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ