ਕਲਮ ਲਾਉਣੀ

- (ਕਿਸੇ ਬੂਟੇ ਦੀ ਟਾਹਣੀ ਕੱਟ ਕੇ ਦੂਜੀ ਥਾਂ ਦੱਬਣੀ)

ਗੁਲਾਬ ਦੇ ਬੂਟੇ ਦਾ ਬੀਜ ਤੇ ਮੈਂ ਵੇਖਿਆ ਨਹੀਂ, ਉਸ ਦੀਆਂ ਕਲਮਾਂ ਹੀ ਲਾਂਦੇ ਹਨ, ਜਾਂ ਜੜ੍ਹਾਂ ਪੁੱਟ ਕੇ ਦੂਜੀ ਥਾਂ ਤੇ ਦੱਬ ਦਿੰਦੇ ਹਨ ਤੇ ਬੂਟੇ ਹੋ ਜਾਂਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ