ਕਲਮ ਫੇਰਨਾ

- ਲਿਖਤ ਨੂੰ ਕੱਟ ਦੇਣਾ

ਜਦੋਂ ਸ਼ਾਹ ਨੂੰ ਮੈਂ ਸਾਰਾ ਕਰਜ਼ਾ ਵਾਪਸ ਕਰ ਦਿੱਤਾ, ਤਾਂ ਉਸ ਨੇ ਮੇਰੇ ਹਿਸਾਬ ਉੱਪਰ ਕਲਮ ਫੇਰ ਦਿੱਤੀ ।

ਸ਼ੇਅਰ ਕਰੋ