ਕਲਮ ਤੋਰਨੀ

- (ਲਿਖਣਾ ਸ਼ੁਰੂ ਕਰਨਾ)

ਇਹ ਛੇਕੜਲੀ ਸਤਰ ਲਿਖਣ ਲਈ ਉਸ ਨੇ ਕਲਮ ਤੋਰੀ, ਤੇ ਅੰਤ ਧੜਕਦੇ ਦਿਲ ਤੇ ਕੰਬਦੇ ਹੱਥ ਨਾਲ ਉਸ ਨੇ ਲਿਖ ਹੀ ਦਿੱਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ