ਕਲਾਂ ਤਾਰਕਾਂ

- (ਚਾਲਾਕ, ਛੱਟੀ ਹੋਈ)

ਨੂੰਹ- ਮਾਤਾ ਜੀ ! ਤੁਸੀਂ ਤਾਂ ਐਵੇਂ ਖਿਝ ਕੇ ਊਜਾਂ ਲਾਉਣ ਲੱਗ ਪੈਂਦੇ ਹੋ।
ਸੱਸ- ਮੈਂ ਕਮਲੀ ਜੁ ਹੋਈ, ਅੱਗੇ ਤੇਰੇ ਵਰਗੀਆਂ ਕਲਾਂ ਤਾਰਕਾਂ ਕਾਹਨੂੰ ਆਈਆਂ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ