ਕਾਲਜਾ ਬਲਣਾ

- (ਦੁਖੀ ਹੋਣਾ, ਚਿੰਤਾ ਹੋਣੀ)

ਤੁਹਾਨੂੰ ਚਾਹ ਸੁਝਦੀ ਏ । ਮੇਰਾ ਕਾਲਜ ਅੰਦਰੋਂ ਅੰਦਰ ਬਲਦਾ ਏ । ਜ਼ਰੂਰ ਮੇਰੇ ਬੱਚੇ ਨੂੰ ਕੁਝ ਹੋ ਗਿਆ ਹੋਣਾ ਏ, ਮੇਰੀ ਖੱਬੀ ਅੱਖ ਫੜਕਦੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ