ਕਲੇਜਾ ਕੰਬ ਜਾਣਾ

- (ਸਹਿਮ ਪੈ ਜਾਣਾ, ਬਹੁਤ ਘਬਰਾ ਜਾਣਾ)

"ਕਿਸੇ ਸੱਜਨ ਨੇ ਗੱਲ ਕੀਤੀ, ਅਖੇ ਸਰਦਾਰ ਹੋਰਾਂ ਦੇ ਘਰੋਂ ਗੁਜ਼ਰ ਗਏ ਨੇ, ਮੇਰਾ ਤੇ ਸੁਣ ਕੇ ਕਲੇਜਾ ਕੰਬ ਗਿਆ ।"

ਸ਼ੇਅਰ ਕਰੋ

📝 ਸੋਧ ਲਈ ਭੇਜੋ