ਕਲੇਜਾ ਮੁੱਠ ਵਿੱਚ ਲੈ ਲੈਣਾ

- (ਸੋਚਵਾਨ ਹੋਣਾ)

ਵਿਧਵਾ ਨੂੰ ਉਪਕਾਰ ਕੌਰ ਦੀਆਂ ਗੱਲਾਂ ਚੰਗੀਆਂ ਲੱਗੀਆਂ ਪਰ ਪਿਛਲੀਆਂ ਯਾਦਾਂ ਆ ਗਈਆਂ ਕਿਉਂਕਿ ਉਹ ਅੱਗੇ ਕਈ ਵਾਰੀ ਧੋਖਾ ਖਾ ਚੁੱਕੀ ਸੀ; ਸੋ ਉਸ ਦੇ ਜੀ ਵਿੱਚ ਸੰਸਾ ਉੱਠ ਖੜੋਤਾ, ਘਬਰਾ ਪਿਆ ਕਿ ਕਿਤੇ ਇਸ ਮਿਠਾਸ ਵਿੱਚੋਂ ਵੀ ਦੁੱਖ ਨਾ ਨਿਕਲੇ। ਦਿਲ ਵਿੱਚ ਇਸ ਤਰ੍ਹਾਂ ਦੇ ਘਬਰਾ ਲੈ ਕੇ ਉੱਠ ਖੜੋਤੀ ਤੇ ਇਹ ਕਹਿ ਕੇ 'ਫੇਰ ਆਵਾਂਗੀ ਕਲੇਜਾ ਮੁੱਠ ਵਿੱਚ ਲੈ ਕੇ ਚਲੀ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ