ਕਲੇਜਾ ਪਾਟਣ ਲੱਗਣਾ

- (ਦਿਲ ਨੂੰ ਬੜੀ ਸੱਟ ਵੱਜਣੀ)

ਪੁੱਤ ਦੀ ਬਿਪਤਾ ਮਾਂ ਕੋਲੋਂ ਝੱਲੀ ਨਾ ਗਈ, ਉਸ ਦਾ ਕਲੇਜਾ ਪਾਟਣ ਲੱਗਾ ਤੇ ਉਹ ਬੋਲਿਆਂ ਵਾਂਗ ਕੁਰਲਾਉਣ ਲੱਗ ਪਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ