ਕਲੇਜਾ ਠੰਢਾ ਕਰਨਾ

- (ਤਸੱਲੀ ਹੋਣੀ)

ਸ਼ੁਕਰ ਹੈ ਤੂੰ ਪੁੱਜਿਆ ਏਂ । ਤੂੰ ਆ ਕੇ ਮੇਰਾ ਕਲੇਜਾ ਠੰਢਾ ਕਰ ਦਿੱਤਾ ਹੈ । ਮੈਨੂੰ ਤੇ ਬੜੀ ਚਿੰਤਾ ਲੱਗੀ ਹੋਈ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ