ਕਲੇਜੇ ਭਾਂਬੜ ਬਾਲਣਾ

- (ਦੁਖੀ ਕਰਨਾ, ਕ੍ਰੋਧ ਦੀ ਅੱਗ ਲਾ ਦੇਣੀ)

ਪਿਉ ਨੇ ਪੁੱਤਰ ਨੂੰ ਕਿਹਾ- ਬਾਜ ਆ ਜਾ, ਪਾਪੀਆ ! ਦੁਸ਼ਟਾ! ਤੇਰੀਆਂ ਗੱਲਾਂ ਭਾਂਬੜ ਬਾਲ ਦਿੱਤਾ ਏ ਮੇਰੇ ਕਾਲਜੇ ! ਸਾਨੂੰ ਕਿਉਂ ਜੱਗ ਵਿੱਚ ਬੇ-ਇੱਜ਼ਤ ਕਰਨ ਲੱਗਾ ਏਂ ਇਨ੍ਹਾਂ ਗੱਲਾਂ ਨਾਲ।

ਸ਼ੇਅਰ ਕਰੋ

📝 ਸੋਧ ਲਈ ਭੇਜੋ