ਕਲੇਜੇ ਛੇਕ ਪਾਉਣਾ

- (ਦਿਲ ਨੂੰ ਚੋਭ ਲੱਗਣੀ)

ਅੱਜ ਦੀਆਂ ਗਾਲ੍ਹਾਂ ਰੂਪੀ ਗੱਲਾਂ ਨੇ ਉਸ ਦੇ ਕਲੇਜੇ ਵਿੱਚ ਕੋਈ ਵੀ ਛੇਕ ਨਾ ਪਾਇਆ, ਨਾ ਹੀ ਲੱਤਾਂ ਦੀਆਂ ਠੋਹਕਰਾਂ ਨੇ ਉਸ ਦੇ ਪਿੰਡੇ ਤੇ ਕੋਈ ਲਾਸ ਪਾਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ