ਕਲੇਜੇ ਖੁੱਭਣਾ

- (ਡੂੰਘਾ ਅਸਰ ਹੋਣਾ)

ਇਹ ਮਿੱਠੀ ਜਿਹੀ ਮੁਸਕਾਣੀ ਤੇ ਭੋਲੀ ਜਿਹੀ ਅਦਾ 'ਸਲੀਮ' ਦੇ ਕਲੇਜੇ ਵਿੱਚ ਖੁੱਭ ਗਈ ਤੇ ਹਮੇਸ਼ਾ ਲਈ ਉਸ ਦਾ ਪ੍ਰੇਮੀ ਹੋ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ