ਕਾਲਜੇ ਸਾਂਗ ਵੱਜਣੀ

- (ਬਹੁਤ ਦੁੱਖ ਕਲੇਸ਼ ਹੋਣਾ)

ਗੰਦੇ ਬੋਲ ਸੁਣ ਕੇ ਸਲੀਮਾ ਦੇ ਕਾਲਜੇ ਵਿੱਚ ਸਾਂਗ ਵੱਜੀ । ਉਹ ਨਾ ਸਹਿ ਸਕੀ ਤੇ ਆਖਣ ਲੱਗੀ, ਭੈਣ ਮੈਂ ਤਕੜੀ ਨਹੀਂ ਤੇ ਚਲੀ ਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ